Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sācho. 1. ਸਚੋ, ਸਚਾ। 2. ਸਚਾ/ਅਬਿਨਾਸ਼ੀ ਪ੍ਰਭੂ। 1. true. 2. truth, true (eternal) Lord.
ਉਦਾਹਰਨਾ:
1. ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥ Raga Sireeraag 3, 44, 1:2 (P: 30).
ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ ॥ (ਜੋ ਸਚਾ ਹੈ). Raga Sireeraag 1, Asatpadee 6, 5:3 (P: 57).
ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ ॥ (ਸਚਾ). Raga Sireeraag 1, Asatpadee 10, 3:2 (P: 59).
ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥ Raga Saarang 9, 3, 2:1 (P: 1231).
2. ਹਰਿ ਰਸਿ ਚਾਖਿਐ ਮੁਕਤੁ ਭਏ ਜਿਨਾ ਸਾਚੋ ਭਾਈ ॥ Raga Aaasaa 3, Asatpadee 29, 1:2 (P: 426).
ਉਦਾਹਰਨ:
ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ ॥ Raga Maaroo 3, Solhaa 10, 2:3 (P: 1053).

.

© SriGranth.org, a Sri Guru Granth Sahib resource, all rights reserved.
See Acknowledgements & Credits