| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Saakʰi-aa. ਵਾਂਗ। like. ਉਦਾਹਰਨ:
 ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥ Raga Maaroo, Kabir, 4, 1:1 (P: 1103).
 | 
 
 | SGGS Gurmukhi-English Dictionary |  | like. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਸਾਖਾ। 2. ਨਾਮ/n. ਸਾਕ੍ਸ਼੍ਯ. ਗਵਾਹੀ. ਸ਼ਹਾਦਤ। 3. ਮਿਸਾਲ. ਦ੍ਰਿਸ਼੍ਟਾਂਤ. ਨਜ਼ੀਰ. “ਉਦਕ ਸਮੁੰਦ ਸਲਲ ਕੀ ਸਾਖਿਆ.” (ਮਾਰੂ ਕਬੀਰ) ਸਮੁੰਦਰ ਦੇ ਪਾਣੀ ਵਿੱਚ ਉਪਜੇ ਹੋਏ ਤਰੰਗ ਦੀ ਮਾਨਿੰਦ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |