Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sāᴺ-īᴺ. ਮਾਲਕ, ਸਵਾਮੀ। Master, Lord. ਉਦਾਹਰਨ: ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰਭੀ ਦਝਾਂ ਆਹਿ ॥ Salok, Farid, 3:2 (P: 1378).
|
SGGS Gurmukhi-English Dictionary |
[P. n.] Lord, Master i.e. God
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸਾਂਈ) ਸੰ. ਸ੍ਵਾਮੀ. ਨਾਮ/n. ਮਾਲਿਕ. “ਤੂੰ ਕਰਤਾ ਸਚਿਆਰੁ ਮੈਡਾ ਸਾਂਈ.” (ਸੋਪੁਰਖੁ) 2. ਰਾਜਾ। 3. ਪਤਿ. ਭਰਤਾ। 4. ਮਹਾਤਮਾ ਸਾਧੁ ਦੀ ਭੀ ਸਾਂਈ ਸੰਗ੍ਯਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|