Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Sāʼn-ī. ਮਾਲਕ, ਸਵਾਮੀ। Master, Lord. ਉਦਾਹਰਨ: ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥ Raga Aaasaa 4, So-Purakh, 2, 1:1 (P: 11). ਉਦਾਹਰਨ: ਨਾਨਕ ਜਾਣੇ ਸਤਿ ਸਾਂਈ ਸੰਤ ਨ ਬਾਹਰਾ ॥ (ਮਾਲਕ ਪ੍ਰਭੂ. Raga Vadhans 5, Chhant 2, 4 Salok:2 (P: 578).

Mahan Kosh Encyclopedia

ਸੰ. ਸ੍ਵਾਮੀ. {ਸੰਗ੍ਯਾ}. ਮਾਲਿਕ "ਤੂੰ ਕਰਤਾ ਸਚਿਆਰ ਮੈਡਾ ਸਾਂਈ". (ਸੋਪੁਰਖੁ)। (2) ਰਾਜਾ। (3) ਪਤਿ. ਭਰਤਾ। (4) ਮਹਾਤਮਾ ਸਾਧੁ ਦੀ ਭੀ ਸਾਂਈ ਸੰਗ੍ਯਾ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits