Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sahi. 1. ਪਤੀ, ਸਹੁ। 2. ਬਰਦਾਸ਼ਤ ਕਰਨਾ, ਝਲਣਾ। 3. ਮਾਲਕ। 1. husband. 2. to bear, to sustain, to endure. 3. Lord. master.
ਉਦਾਹਰਨਾ:
1. ਨਾਨਕ ਧੰਨੁ ਸੁਹਾਗਣੀ ਜਿਨ ਸਹਿ ਨਾਲਿ ਪਿਆਰੁ ॥ Raga Sireeraag 1, 13, 5:3 (P: 19).
2. ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ॥ ਮਿਰਗੁ ਮਰੈ ਸਹਿ ਆਪੁਨਾ ਕੀਨਾ ॥ Raga Gaurhee 1, Asatpadee 12, 3;1:2 (P: 225).
3. ਸਹਿ ਟਿਕਾ ਦਿਤੋਸੁ ਜੀਵਦੈ ॥ Raga Raamkalee, Balwand & Sata, Vaar 1:7 (P: 966).

SGGS Gurmukhi-English Dictionary
[1. P. v. 2. P. n.] 1. (from Sahanā) bear, endure, tolerate 2. The Lord
SGGS Gurmukhi-English Data provided by Harjinder Singh Gill, Santa Monica, CA, USA.

English Translation
(1) pref. indicating togetherness, co. (2) n.f. (in chess) check. (2) v. imperative form of ਸਹਿਣਾ, bear endure.

Mahan Kosh Encyclopedia

ਦੇਖੋ- ਸਹ ਅਤੇ ਸ਼ਾਹ. “ਸਹਿ ਟਿਕਾ ਦਿਤੋਸੁ ਜੀਵਦੈ.” (ਵਾਰ ਰਾਮ ੩) ਗੁਰੂ ਨਾਨਕ ਸ਼ਾਹ ਨੇ ਜੀਵਨ (ਹਯਾਤ) ਵਿੱਚ ਗੁਰੂ ਅੰਗਦ ਜੀ ਨੂੰ ਤਿਲਕ ਦਿੱਤਾ। 2. ਸ਼ੌ. ਸ੍ਵਾਮੀ. ਪਤਿ. “ਮਤੁ ਜਾਣ ਸਹਿ ਗਲੀਂ ਪਾਇਆ.” (ਸ੍ਰੀ ਮਃ ੧) 3. ਸਹਾਰਕੇ. ਸਹਨ ਕਰਕੇ. ਦੇਖੋ- ਸਹਨ. “ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ.” (ਆਸਾ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits