Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
ਸਹ-ਆਧਾਰ. ਓਟ. ਆਸਰਾ. ਪਨਾਹ. “ਸੰਤਸਹਾਰ ਗੁਰੂ ਰਾਮਦਾਸ.” (ਸਵੈਯੇ ਮਃ ੪ ਕੇ) “ਸੰਤਸਹਾਰਤ ਸ੍ਯਾਮ ਕੇ ਪਾਇ.” (ਕ੍ਰਿਸਨਾਵ) 2. ਸੰ. (सम्-हृ) ਵਿਨਾਸ਼। 3. ਲੈ (ਲਯ). ਲੀਨ। 4. ਸੰਬੰਧ. ਤਅ਼ੱਲੁਕ. “ਉਲਟੀ ਲੇ ਸਕਤਿ ਸਹਾਰੰ.” (ਰਾਮ ਕਬੀਰ) ਸ਼ਕਤਿ (ਮਾਇਆ) ਦੇ ਸੰਬੰਧ ਤੋਂ ਪਰਤਕੇ। 5. ਸੰ. सहार. ਅੰਬ. ਆਮ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|