Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸਖਾਈ, ਮਿੱਤਰ, ਸਾਥੀ, ਸਹਾਇਕ, ਮਦਦ ਕਰਨ ਵਾਲਾ। ਉਦਾਹਰਣ: ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ॥ {ਸਿਰੀ ੫, ੭੮, ੧*:੨ (45)}।
|
| English Translation | |
Helper, supporter.
|
| Mahan Kosh Encyclopedia |
ਸੰ. सहायिन् ਸਹਾਯੀ. ਵਿ- ਮਦਦ ਦੇਣ ਵਾਲਾ. ਸਹਾਇਕ.
Mahan Kosh data provided by Bhai Baljinder Singh (RaraSahib Wale);
See http://www.ik13.com
|
|