Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sasur. 1. ਸਹੁਰਾ, ਪਤੀ/ਪਤਨੀ ਦਾ ਪਿਤਾ। 2. ਸਸ, ਸਹੁਰਾ। 1. father-in-law. 2. father-in law, mother-in-law. 1. ਉਦਾਹਰਨ: ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠਿ ਕੇ ਨਾਮਿ ਡਰਉ ਰੇ ॥ Raga Aaasaa, Kabir, 25, 1:1 (P: 482). 2. ਉਦਾਹਰਨ: ਸਰਮ ਸੁਰਤਿ ਦੁਇ ਸਸੁਰ ਭਏ ॥ Raga Gaurhee 1, 3, 2:1 (P: 152).
|
SGGS Gurmukhi-English Dictionary |
[P. n.] Father-in-law
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. श्वशुर ਸ਼੍ਵਸ਼ੁਰ. ਆਸ਼ੁ- ਅਸ਼. ਜੋ ਆਸ਼ੁ (ਛੇਤੀ) ਅਸ਼ੁ (ਫੈਲ ਜਾਂਦਾ ਹੈ). ਭਾਵ- ਆਦਰ ਲਾਇਕ ਹੁੰਦਾ ਹੈ. ਸਹੁਰਾ. ਵਹੁਟੀ ਦਾ ਪਿਤਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|