Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saverā. 1. ਸੁਵਖਤੇ। 2. ਛੇਤੀ। 1. at opportune time. 2. quickly, as learly as possible. ਉਦਾਹਰਨਾ: 1. ਹਿਰਦੈ ਨਾਮੁ ਸਮ੍ਹ੍ਹਾਰਿ ਸਵੇਰਾ ॥ Raga Soohee Ravidas, 5, 2:4 (P: 794). 2. ਓਇ ਭੀ ਲਾਗੇ ਕਾਢੁ ਸਵੇਰਾ ॥ Raga Soohee Ravidas, 3, 2:2 (P: 794).
|
Mahan Kosh Encyclopedia |
ਨਾਮ/n. ਤੜਕਾ. ਭੋਰ. ਪ੍ਰਾਤਹਕਾਲ. ਸੁਬਹਿ। 2. ਕ੍ਰਿ. ਵਿ. ਪਹਿਲੇ. “ਹਿਰਦੈ ਰਾਮ ਕੀ ਨ ਜਪਹਿ ਸਵੇਰਾ?” (ਸੋਰ ਕਬੀਰ) ਮਰਨ ਤੋਂ ਪਹਿਲਾਂ ਰਾਮ ਕਿਉਂ ਨਾ ਜਪਹਿਂ। 3. ਛੇਤੀ. ਫੌਰਨ. “ਉਇ ਭੀ ਲਾਗੇ ਕਾਢ ਸਵੇਰਾ.” (ਸੂਹੀ ਰਵਿਦਾਸ) ਨਜ਼ਦੀਕੀ ਸੰਬੰਧੀ ਭੀ ਕਹਿਣ ਲੱਗੇ ਕਿ ਮੁਰਦੇ ਨੂੰ ਛੇਤੀ ਘਰੋਂ ਕੱਢੋ। 4. ਸੁਵੇਲਾ. ਚੰਗਾ ਸਮਾਂ. “ਜਨਮ ਕ੍ਰਿਤਾਰਥ ਸਫਲ ਸਵੇਰਾ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|