Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Savāre. 1. ਖਿੜਦਾ ਹੈ। 2. ਸਵਾਰਦਾ ਹੈ, ਸਫਲ ਕਰਦਾ ਹੈ। 3. ਸਿਰਜਦਾ ਹੈ। 4. ਸ਼ਿੰਗਾਰਦਾ, ਸਜਾਂਦਾ ਹੈ। 5. ਸਵਾਰਦਾ ਹੈ, ਰਾਸ ਕਰਦਾ ਹੈ। 6. ਰਖਦਾ ਹੈ। 1. blossoms, blooms. 2. sets right, reclaims. 3. creates. 4. adorns, bedecks, embelish. 5. redeem. 6. protects, saves. 1. ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ ॥ Raga ʼnat ʼnaraain 4, 6, 6:2 (P: 983). 2. ਉਦਾਹਰਨ: ਸਤਿਗੁਰਿ ਤੁਮਰੇ ਕਾਜ ਸਵਾਰੇ ॥ Raga Gaurhee 5, 108, 1:2 (P: 201). 3. ਉਦਾਹਰਨ: ਆਪਨ ਆਪਿ ਆਪਿ ਪ੍ਰਭੁ ਠਾਕੁਰੁ ਪ੍ਰਭੁ ਆਪੇ ਸ਼੍ਰਿਸਟਿ ਸਵਾਰੇ ॥ (ਸਿਰਜਦਾ ਹੈ). Raga ʼnat ʼnaraain 4, Asatpadee 4, 8:1 (P: 982). 4. ਉਦਾਹਰਨ: ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥ Japujee, Guru ʼnanak Dev, 27:6 (P: 6). ਉਦਾਹਰਨ: ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥ Raga Sorath 5, 4, 4:1 (P: 609). 5. ਉਦਾਹਰਨ: ਸਚੀ ਬਾਣੀ ਸਬਦਿ ਸਵਾਰੇ ॥ Raga Maaroo 3, Solhaa 11, 14:2 (P: 1055). ਉਦਾਹਰਨ: ਅਨਦਿਨੁ ਭਗਤਿ ਕਰਹਿ ਗੁਰ ਆਗੈ ਗੁਰ ਕੈ ਸਬਦਿ ਸਵਾਰੇ ॥ Raga Saarang 4, 3, 1:2 (P: 1199). 6. ਉਦਾਹਰਨ: ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ ਜਨ ਕੀ ਪੈਜ ਸਵਾਰੇ ॥ (ਰੱਖਦਾ ਹੈ). Raga ʼnat ʼnaraain 4, Asatpadee 4, 1:2 (P: 982).

Mahan Kosh Encyclopedia

ਦੇਖੋ, ਸਵਾਰਣਾ. "ਕਾਰਜ ਸਵਾਰੇ ਸਗਲੇ ਤਨ ਕੇ". (ਰਾਮ ਮਃ ੫)। (2) ਕ੍ਰਿ. ਵਿ- ਸਵੇਰੇ. ਤੜਕੇ ਵੇਲੇ. ਸਿੰਧੀ- ਸਵਾਰੋ. "ਨ੍ਹਾਵਨ ਜਾਵਤ ਹੋਤ ਸਵਾਰੇ". (ਕ੍ਰਿਸਨਾਵ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits