Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Savārī. 1. ਸਵਾਰਿਆ, ਸੁਧਾਰਿਆ, ਰਾਸ ਕੀਤਾ। 2. ਸ਼ਿੰਗਾਰਿਆ। 3. ਲਗਿਆਂ, ਸਮੇਂ। 4. ਰਖ ਲਈ। 5. ਸਨਮਾਨੀ, ਸਤਿਕਾਰੀ, ਮਾਨ ਬਖਸ਼ਿਆ। 6. ਸਫਲ ਕਰਨਾ। 7. ਬਣਾ ਲਿਆ ਹੈ। 1. set right. 2. embellished, adorned, bedecked. 3. while, at the time. 4. protected, saved. 5. honoured, embellished. 6. reformed, reclaimed. 7. made, fashioned. 1. ਉਦਾਹਰਨ: ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥ Raga Raamkalee 4, 54, 3:4 (P: 366). 2. ਉਦਾਹਰਨ: ਸਬਦਿ ਸਵਾਰੀ ਸੋਹਣੀ ਪਿਰੁ ਰਾਵੈ ਗੁਣ ਨਾਲਿ ॥ Raga Sireeraag 1, Asatpadee 5, 3:3 (P: 56). 3. ਉਦਾਹਰਨ: ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥ Raga Aaasaa 5, 122, 1:1 (P: 401). 4. ਉਦਾਹਰਨ: ਜਨ ਕੀ ਪੈਜ ਸਵਾਰੀ ਆਪ ॥ Raga Goojree 5, 24, 1:1 (P: 500). 5. ਉਦਾਹਰਨ: ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ ॥ Raga Vadhans 3, Chhant 1, 1:3 (P: 567). 6. ਉਦਾਹਰਨ: ਜਨਮ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ ॥ Raga Sorath 3, Asatpadee 2, 7:2 (P: 638). 7. ਉਦਾਹਰਨ: ਈਤ ਊਤ ਕੀ ਓਟ ਸਵਾਰੀ ॥ Raga Soohee 5, 30, 1:2 (P: 743).

English Translation
n.f. ride, riding; conveyance, mount, carriage, vehicle, transport; passenger.

Mahan Kosh Encyclopedia

{ਸੰਗ੍ਯਾ}. ਯਾਨ. ਘੋੜਾ ਰਥ ਆਦਿ, ਜਿਨਾਂ ਉੱਪਰ ਸਵਾਰ ਹੋਈਏ। (2) ਕ੍ਰਿ. ਵਿ- ਸਵੇਰੇ. ਤੜਕੇ. ਅਮ੍ਰਿਤ ਵੇਲੇ. "ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ". (ਆਸਾ ਮਃ ੫)। (3) ਦੇਖੋ, ਸਵਾਰਣਾ. "ਜਨ ਕੀ ਪੈਜ ਸਵਾਰੀ ਆਪਿ". (ਗੂਜ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits