Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Salal. ਪਾਣੀ, ਜਲ। water. ਉਦਾਹਰਨ: ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥ Raga Sireeraag 1, 2:3 (P: 22).
|
SGGS Gurmukhi-English Dictionary |
[Sk. n.] Water (Sk. Salila)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸਲਿਲ. {ਸੰਗ੍ਯਾ}. ਪ੍ਰਵਾਹ. ਪਾਣੀ ਦਾ ਵਹਾਉ। (2) ਜਲ. "ਮਿਲਿ ਸਲਲ ਸਲਲੇ". (ਨਟ ਮਃ ੪)। (3) ਸੰ. ਸ਼ਲਲ. ਸੇਹ ਦਾ ਤੱਕੁਲਾ। (4) ਸੂਰ ਦਾ ਵਾਲ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|