Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸਰੋਵਰ ਵਿੱਚ, ਤਲਾਬ ਵਿੱਚ। ਉਦਾਹਰਣ: ਸੁੰਨ ਸਰੋਵਰਿ ਪਾਵਹੁ ਸੁਖ॥ {ਗਉ ਕਬ, ਥਿਤੀ ੮:੪ (343)}।
|
| Mahan Kosh Encyclopedia |
ਸਮੁੰਦਰ ਵਿਚੋਂ "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ". (ਆਸਾ ਮਃ ੪)। (2) ਸਰੋਵਰ (ਤਾਲ) ਵਿੱਚ. "ਰਾਮਦਾਸ ਸਰੋਵਰਿ ਨ੍ਹਾਤੇ". (ਸੋਰ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|