Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saroṯ(i). 1. ਕੰਨਾਂ ਦੀ ਸੁਣਨ ਦੀ ਸ਼ਕਤੀ। 2. ਧੁਨੀ, ਅਵਾਜ਼। 3. ਉਪਦੇਸ਼। 1. power of hearing. 2. sound. 3. sermon.
ਉਦਾਹਰਨਾ:
1. ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥ Raga Gaurhee 4, Vaar 16:4 (P: 310).
2. ਜਨਮਿ ਮੂਏ ਬਿਨੁ ਭਗਤਿ ਸਰੋਤਿ ॥ Raga Aaasaa 1, Asatpadee 4, 4:4 (P: 413).
3. ਬੇਦੁ ਪੁਕਾਰੈ ਭਗਤਿ ਸਰੋਤਿ ॥ Raga Bilaaval 1, Asatpadee 1, 6:3 (P: 831).

Mahan Kosh Encyclopedia

ਸੰ. ਸ਼੍ਰੋਤਵ੍ਯ. ਵਿ. ਸੁਣਨ ਯੋਗ੍ਯ “ਇਕੋ ਸੁਣਿਆ ਸ੍ਰਵਣ ਸਰੋਤਿ.” (ਮਃ ੪ ਵਾਰ ਗਉ ੧) 2. ਨਾਮ/n. ਸ੍ਰੋਤ. ਪ੍ਰਵਾਹ. “ਜਨਮ ਮੂਏ ਬਿਨ ਭਗਤਿ ਸਰੋਤਿ.” (ਆਸਾ ਅ: ਮਃ ੧) 3. ਦੇਖੋ- ਸ਼੍ਰੋਤ੍ਰਿਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits