Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Sarūpī. ਰੂਪ। embodiment, form. ਉਦਾਹਰਨ: ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥ (ਜੋਤ ਦੀ ਸ਼ਕਲ (ਸਰੂਪ) ਵਿਚ). Raga Gaurhee 5, Sukhmanee 21, 4:7 (P: 291). ਉਦਾਹਰਨ: ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥ (ਸੋਹਣੇ ਰੂਪ ਵਾਲਾ). Raga Maaroo 1, Solhaa 2, 5:3 (P: 1021).

Mahan Kosh Encyclopedia

ਸੰ. सुरुपिन् ਵਿ- ਸੁੰਦਰ ਰੂਪ ਵਾਲਾ. ਖੂਬਸੂਰਤ। (2) ਸੁਰੂਪਾ. ਸੁੰਦਰ ਰੂਪ ਵਾਲੀ. "ਅਬ ਕੀ ਸਰੂਪਿ ਸੁਜਾਨਿ ਸੁਲਖਨੀ". (ਆਸਾ ਕਬੀਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits