Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Sar(u). 1. ਸਰੋਵਰ (ਦਰਪਣ/ਟਰੰਪ ਪਦ ਛੰਦ 'ਕੈਸਰੁ' ਕਰ ਕੇ ਅਰਥ ਬਾਦਸ਼ਾਹ ਕਰਦੇ ਹਨ) (ਸ਼ਬਦਾਰਥ ਤੇ ਸੰਥਿਆ ਅਰਥ ਤਲਾ/ਸਰੋਵਰ ਕਰਦੇ ਹਨ) ('ਗੁਰੂ ਗ੍ਰੰਥ ਕੋਸ਼' ਵਿਚ ਅਰਥ 'ਸਿਰ' ਕੀਤੇ ਹਨ)। 2. ਸਮੁੰਦਰ। 3. ਚੰਗਾ। 4. (ਸੰ.) ਤੀਰ। 5. ਸਰ। 1. tank; king; head. 2. ocean. 3. good. 4. arrow. 5. pool; nostril. 1. ਉਦਾਹਰਨ: ਗੁਰੁ ਸਰੁ ਸਾਗਰੁ ਬੋਹਿਥਾ ਗੁਰੁ ਤੀਰਥੁ ਦਰੀਆਉ ॥ Raga Sireeraag 1, 9, 3:2 (P: 17). ਉਦਾਹਰਨ: ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ ॥ Salok, Farid, 43:1 (P: 1380). 2. ਉਦਾਹਰਨ: ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ Raga Sireeraag 1, Asatpadee 4, 1:1 (P: 55). ਉਦਾਹਰਨ: ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ ਮਤੁ ॥ (ਸੰਸਾਰ ਸਾਗਰ). Raga Maaroo 1, 10, 1:1 (P: 992). 3. ਉਦਾਹਰਨ: ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥ Raga Sireeraag, Bennee, 1, 3:1 (P: 93). 4. ਉਦਾਹਰਨ: ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥ Raga Maajh 1, Vaar 22, Salok, 2, 2:6 (P: 148). ਉਦਾਹਰਨ: ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥ Raga Gaurhee, Kabir, 30, 1:2 (P: 329). 5. ਉਦਾਹਰਨ: ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥ Raga Maaroo 1, 9, 1:1 (P: 991).

SGGS Gurmukhi-English Dictionary
[Var.] From Sara
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ, ਸਰ। (2) {ਸੰਗ੍ਯਾ}. ਸ੍ਵਰ. ਸੁਰ. "ਸੂਰ ਸਰੁ ਸੋਸਿਲੈ". (ਮਾਰੂ ਮਃ ੧) ਪਿੰਗਲਾ ਨਾੜੀ ਦੀ ਸ੍ਵਾਸਾਂ ਨਾਲ ਰਤੂਬਤ ਖੁਸ਼ਕ ਕਰ ਲੈ। (3) ਸੰ. ਸ਼ਰੁ. ਕ੍ਰੋਧ। (4) ਸ਼ਸਤ੍ਰ। (5) ਹਿੰਸਾ. ਹਤ੍ਯਾ। (6) ਵਿ- ਹਿੰਸਕ। (7) ਬਹੁਤ ਪਤਲਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits