Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Sarīrā. 1. ਸਰੀਰ, ਸਰੀਰਾ। 2. ਜੀਵਨ (ਭਾਵ)। 3. ਪ੍ਰਾਣੀ, ਮਨੁਖ, ਲੋਕ। 4. ਆਪਣੇ ਆਪੇ। 1. body, in body. 2. life. 3. human-being. 4. self. 1. ਉਦਾਹਰਨ: ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਇ ॥ (ਸਰੀਰ). Raga Sireeraag 3, 45, 3:2 (P: 31). ਉਦਾਹਰਨ: ਏਕਾ ਜੋਤਿ ਜੋਤਿ ਹੈ ਸਰੀਰਾ ॥ (ਸਰੀਰ ਵਿਚ). Raga Maajh 3, 27, 1:1 (P: 125). 2. ਉਦਾਹਰਨ: ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ ॥ Raga Aaasaa 5, 127, 4:2 (P: 403). 3. ਉਦਾਹਰਨ: ਸਤਜੁਗਿ ਸਭੁ ਸੰਤੋਖ ਸਰੀਰਾ ॥ Raga Aaasaa 4, Chhant 11, 1:1 (P: 445). ਉਦਾਹਰਨ: ਸਤਜੁਗਿ ਸਤੁ ਸੰਤੋਖ ਸਰੀਰਾ ॥ Raga Maaroo 1, Solhaa 4, 3:1 (P: 1023). 4. ਉਦਾਹਰਨ: ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥ Raga Sorath, Kabir, 1, 4:1 (P: 654).

Mahan Kosh Encyclopedia

ਸੰ. शरीरिन {ਸੰਗ੍ਯਾ}. ਜੀਵਾਤਮਾ। (2) ਪ੍ਰਾਣੀ. "ਦੇਹਿ ਬਿਮਲਮਤਿ ਸਦਾ ਸਰੀਰਾ". (ਆਸਾ ਕਬੀਰ) ਪ੍ਰਾਣੀ ਨੂੰ ਸਦਾ ਉੱਤਮ ਮਤਿ ਦੇਹ। (3) ਸ਼ਰੀਰਿ (ਆਤਮਾ) ਨੂੰ. "ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ". (ਵਡ ਮਃ ੩) ਦੇਹ ਅਤੇ ਆਤਮਾ ਨੂੰ ਹਰਿਨਾਮ ਤੋਂ ਸੁਖ ਹੋਵੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits