Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sarī. 1. (ਸਿਧ) ਹੋਣਾ, (ਪੂਰਾ) ਹੋਣਾ। 2. ਤੀਰਾਂ ਨਾਲ। 3. ਬਣ ਆਈ, ਹੋ ਸਕੀ। 1. turned out, worked out. 2. arrows. 3. succeeded. 1. ਉਦਾਹਰਨ: ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥ (ਚੰਗੀ ਗੱਲ ਹੋਈ). Raga Sireeraag 1, 11, 1:1 (P: 18). 2. ਉਦਾਹਰਨ: ਮਹਾ ਨਾਦ ਕੁਰੰਕ ਮੋਹਿਓ ਬੋਧਿ ਤੀਖਨ ਸਰੀ ॥ Raga Kedaaraa 5, 9, 2:1 (P: 1121). 3. ਉਦਾਹਰਨ: ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ ॥ Raga Malaar Ravidas, 2, 2:2 (P: 1293).
|
SGGS Gurmukhi-English Dictionary |
[P. v.] (from Saranā) past, happened
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਦੀ. ਦੇਖੋ, ਸਰਿ। (2) ਦੇਖੋ, ਸਰਣਾ. "ਭਲੀ ਸਰੀ ਜਿ ਉਬਰੀ". (ਸ਼੍ਰੀ ਮਃ ੧)। (3) ਲੋਹੇ ਦੀ ਸੀਖ. "ਸਰੀ ਸਾਰ ਕੀ ਜਨੁ ਇਹ ਬਾਢੀ". (ਗੁਪ੍ਰਸੂ)। (4) ਸਰ (ਬਾਣਾਂ) ਨਾਲ. ਤੀਰੋਂ ਸੇ. "ਬੇਧਿ ਤੀਖਨ ਸਰੀ". (ਕੇਦਾ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|