Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸ਼ਰਾਬ। ਸ਼ਰਹ, ਧਾਰਮਕ ਕਾਨੂੰਨ। ਉਦਾਹਰਣ: ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ॥ {ਸਿਰੀ ੧, ੫, ੨:੧ (15)}। ਸੁਣਿਐ ਸਰਾ ਗੁਣਾ ਕੇ ਗਾਹ॥ {ਜਪੁ ੧, ੧੧:੧ (3)}। ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ॥ {ਰਾਮ ੧, ਅਸ ੧, ੫:੧ (903)}। ਜਿਨ ਕਉ ਤੁਮ੍ਹ੍ਹ ਹਰਿ ਮੇਲਹੁ ਸੁਆਮੀ ਤੇ ਨਾਏ ਸੰਤੋਖ ਗੁਰ ਸਰਾ॥ {
|
| SGGS Gurmukhi-English Dictionary |
P. n. (from Ara. Shar) the Islamic law
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
{ਸੰਗ੍ਯਾ}. ਸ਼ਰਾਬ ਦਾ ਸੰਖੇਪ. "ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਬਾਰੁx ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉx ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ". (ਸ੍ਰੀ ਮਃ ੧)। (2) ਫ਼ਾ. __ ਘਰ। (3) ਮੁਸਾਫਿਰਖਾਨਾ। (4) ਅ਼. __ ਸ਼ਰਅ਼. ਸਿੱਧਾ ਰਾਹ। (5) ਧਰਮ ਦੀ ਮਰਯਾਦਾ. "ਸੁਣਿਐ ਸਰਾ ਗੁਣਾ ਕੇ ਗਾਹ". (ਜਪੁ).
Mahan Kosh data provided by Bhai Baljinder Singh (RaraSahib Wale);
See http://www.ik13.com
|
|