Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Saras. 1. ਸਹਿਤ ਰਸ ਦੇ, ਆਨੰਦ ਦਾਇਕ। 2. ਖੁਸ਼ ਹੋ, ਖਿੜਨਾ। 1. sweet, pleasant. 2. be happy, delightful. 1. ਉਦਾਹਰਨ: ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ Raga Raamkalee 5, Rutee Salok, 2:1 (P: 927). 2. ਉਦਾਹਰਨ: ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥ Raga Tukhaaree 1, Baarah Maahaa, 9:1 (P: 1108).
|
SGGS Gurmukhi-English Dictionary |
[P. adj.] Happy, delighted
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adj. juicy, watery, fresh, palatable, delicious, sweet, luscious pleasing, attractive. (2) v. form. Nominative of ਸਰਸਣਾ.
|
Mahan Kosh Encyclopedia |
ਸੰ. ਵਿ- ਰਸ (ਜਲ) ਸਹਿਤ. ਸਜਲ। (2) ਕਾਵ੍ਯ ਦੇ ਨੌ ਰਸਾਂ ਸਹਿਤ। (3) ਰਸਨਾ ਕਰਕੇ ਗ੍ਰਹਣ ਯੋਗ੍ਯ ਛੀ ਰਸਾਂ ਸਹਿਤ। (4) ਆਨੰਦ ਸਹਿਤ. ਆਨੰਦ ਦਾਇਕ. "ਰੁਤ ਆਈਲੇ ਸਰਸ ਬਸੰਤ ਮਾਹ". (ਬਸੰ ਮਃ ੧)। (5) ਸੰ. सध्श ਸਦ੍ਰਿਸ਼. ਤੁੱਲ. ਜੇਹਾ. "ਆਪਨ ਸਰਸ ਕੀਅਉ ਨ ਜਗਤ ਕੋਈ". (ਸਵੈਯੇ ਮਃ ੪. ਕੇ)। (6) ਸੰ. सहर्ष. ਸਹਰ੍ਸ. ਖ਼ੁਸ਼. ਪ੍ਰਸੰਨ. "ਸਿਖ ਸੰਤ ਸਭਿ ਸਰਸੇ ਹੋਏ". (ਸੋਰ ਮਃ ੫)। (7) ਪ੍ਰਾ. ਅਧਿਕ. ਜਾਦਾ. ਬਹੁਤ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|