Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarbāᴺgai. ਸਭ ਦੇ ਨਾਲ (ਵਸਣ ਵਾਲੇ) (ਸ਼ਬਦਾਰਥ) (ਸੰ.) ਸਾਰਾ ਬ੍ਰਹਮੰਡ ਜਿਸ ਦਾ ਸਰੀਰ ਹੈ; ਵਿਸ ਰੂਪ ਕਰਤਾਰ (ਮਹਾਨਕੋਸ਼) ਸਭ ਜੀਆਂ ਵਿਚ ਵਿਆਪਕ (ਦਰਪਣ)। omnipresent; all pervading; to all. ਉਦਾਹਰਨ: ਗੁਣ ਨਿਧਾਨ ਮਨਮੋਹਨ ਲਾਲਨ ਸੁਖਦਾਈ ਸਰਬਾਂਗੈ ॥ Raga Saarang 5, 28, 2:1 (P: 1210).
|
SGGS Gurmukhi-English Dictionary |
[n.] Saraba (all) + āmgai, living with all, All pervading i.e. God
SGGS Gurmukhi-English Data provided by
Harjinder Singh Gill, Santa Monica, CA, USA.
|
|