Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Sarbṯar. 1. ਸਾਰਿਆਂ ਵਿਚ, ਸ਼ਭ ਵਿਚ। 2. ਸਾਰੀਆਂ। 1. in all/everybody. 2. all. 1. ਉਦਾਹਰਨ: ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥ Raga Gaurhee 5, Baavan Akhree, 46 Salok:1 (P: 259). ਉਦਾਹਰਨ: ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥ (ਸਭ ਵਿਚ). Raga Dhanaasaree 5, 27, 1:2 (P: 677). 2. ਉਦਾਹਰਨ: ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ (ਸਾਰੀਆਂ, ਸਭ). Raga Jaitsaree 5, Vaar 3, Salok, 5, 1:1 (P: 706).

SGGS Gurmukhi-English Dictionary
[Var.] From Saraba
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸਰ੍‍ਵਤ੍ਰ. ਕ੍ਰਿ. ਵਿ- ਸਭ ਥਾਂ. ਸਭ ਜਗਾ. "ਸਰਬ ਮਾਨ ਸਰਬਤ੍ਰ ਮਾਨ". (ਜਾਪੁ) "ਅੰਤਰਿ ਬਾਹਰਿ ਸਰਬਤਿ ਰਵਿਆ". (ਸ੍ਰੀ ਛੰਤ ਮਃ ੫)। (2) ਸਾਰੇ ਸਮਿਆਂ ਵਿੱਚ. ਸਰਵ ਕਾਲ ਮੇ. "ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ". (ਵਾਰ ਸੋਰ ਮਃ ੪) "ਹਰਿ ਭਗਤਾਂ ਕਾ ਮੇਲੀ ਸਰਬਤ". (ਵਾਰ ਬਿਲਾ ਮਃ ੪) "ਦਯਾਲੰ ਸਰਬਤ੍ਰ ਜੀਆ". (ਸਹਸ ਮਃ ੫)। (3) ਸਭ. ਤਮਾਮ. "ਤੇਰੇ ਭਾਣੇ ਸਰਬੱਤ ਕਾ ਭਲਾ". (ਅਰਦਾਸ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits