Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਓਟ, ਪਨਾਹ, ਸਹਾਰਾ, ਆਸਰਾ। ਸ਼ਰਨ ਵਿੱਚ, ਓਟ ਵਿੱਚ। ਰੱਖਿਆ ਕਰਨ ਦੇ ਸਮਰੱਥ, ਓਟ ਦੇਣ ਵਾਲਾ। ਉਦਾਹਰਣ: ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ॥ {ਆਸਾ ੪, ਛੰਤ ੧੫, ੪:੨ (449)}। ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ॥ {ਗੂਜ ੪, ਸੋਦ ੪, ੩:੨ (10)}। ਤੁਮ ਦਇਆਲ ਸਰਣਿ ਪ੍ਰਤਿਪ
|
| Mahan Kosh Encyclopedia |
ਦੇਖੋ, ਸਰਣ। (2) ਸੰ. ਸਰਣਿ. ਮਾਰਗ. ਰਸਤਾ. ਡੰਡੀ. ਸੜਕ. ਇਹ ਸ਼ਬਦ ਸ਼ਰਣਿ ਭੀ ਸਹੀ ਹੈ. ੩. ਸੰ. शरनय ਸਰਨ੍ਯ. ਸ਼ਰਣ ਆਏ ਦੀ ਰਖ੍ਯਾ ਕਰਨ ਲਾਇਕ। (4) ਪ੍ਰਿਥਿਵੀ. ਜ਼ਮੀਨ.
Mahan Kosh data provided by Bhai Baljinder Singh (RaraSahib Wale);
See http://www.ik13.com
|
|