Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Sargun. ਮਾਇਆ ਦੇ ਤਿੰਨ ਗੁਣ: ਰਜੋ ਸਤੋ ਤਮੋ-ਸਹਿਤ। having three attributes of Maya; manifested, quantitative, having attributes. ਉਦਾਹਰਨ: ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥ Raga Gaurhee 5, Baavan Akhree, 5 Salok:1 (P: 250).

Mahan Kosh Encyclopedia

ਸੰ. ਸਗੁਣ. ਵਿ- ਗੁਣ ਸਹਿਤ. ਮਾਇਆ ਦੇ ਤਿੰਨ ਗੁਣ ਸਤ ਰਜ ਤਮ ਸਹਿਤ. "ਸਰਗੁਣ ਨਿਰਗੁਣ ਥਾਪੈ ਨਾਉਂ" (ਆਸਾ ਮਃ ੫) "ਸਰਗੁਨ ਨਿਰਗੁਨ ਨਿਰੰਕਾਰ". (ਸੁਖਮਨੀ) "ਤੂੰ ਨਿਰਗੁਨ ਤੂੰ ਸਰਗੁਨੀ". (ਗਉ ਮਃ ੫)। (2) ਵਿਦ੍ਯਾ ਹੁਨਰ ਸਹਿਤ। (3) ਗੁਣ (ਰੱਸੀ) ਸਹਿਤ. ਚਿੱਲੇ ਸੰਜੁਗਤ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits