Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Samī-ā. ਸਮਾਨ ਰੂਪ ਵਿਚ ਵਿਆਪਕ, ਵਿਆਪਕ ਪੁਰਸ਼ (ਮਹਾਨ ਕੋਸ਼ ਇਸ ਦੇ ਅਰਥ 'ਨੇੜੇ' ਕਰਦੇ ਹਨ)। prevading Lord. ਉਦਾਹਰਨ: ਜਾ ਕਾ ਮੀਤੁ ਸਾਜਨੁ ਹੈ ਸਮੀਆ ॥ Raga Gaurhee 5, 102, 1:1 (P: 186).
|
SGGS Gurmukhi-English Dictionary |
[n. Sk.] Sama (equal) + P. îâ = living equally, everywhere, All Pervading i.e. God
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਸ਼ਮੀ. ਵਿ- ਸ਼ਾਂਤਮਨ. ਸ਼ਮ ਸਾਧਨ ਵਾਲਾ। (2) ਸੰ. ਸਮਯਾ. ਵ੍ਯ- ਮਧ੍ਯ. ਵਿੱਚ। (3) ਨੇੜੇ. "ਜਾਕਾ ਮੀਤ ਸਾਜਨ ਹੈ ਸਮੀਆ। ਤਿਸੁ ਜਨ ਕਉ ਕਹੁ ਕਾਕੀ ਕਮੀਆ?" (ਗਉ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|