Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaahaṛaa. ਅਨੰਦ, ਖੁਸ਼ੀ, (ਸੰ.) ਹੌਸਲਾ, ਧੀਰਜ (ਦਰਪਣ) ਅਨੰਦ ਸਹਿਤ (ਮਹਾਨਕੋਸ਼)। joy, spiritual peace, bliss. ਉਦਾਹਰਨ: ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ ॥ Raga Bilaaval 5, Chhant 1, 2:1 (P: 845).
|
SGGS Gurmukhi-English Dictionary |
joy, spiritual peace, bliss.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਮਾਹਰਾ) ਸੰ. समाहृत- ਸਮਾਹ੍ਰਿਤ. ਸੰ-ਆਹ੍ਰਿਤ. ਵਿ. ਜਮਾ ਕੀਤਾ। 2. ਇੱਕ ਥਾਂ ਕੀਤਾ। 3. ਸ਼ਾਮਿਲ ਹੋਇਆ. “ਸੋ ਭਗਤਾਂ ਮਨਿ ਵੁਠਾ ਸਚਿ ਸਮਾਹਰਾ.” (ਵਾਰ ਗੂਜ ੨ ਮਃ ੫) 4. ਸ-ਉਮਾਹੜਾ. ਪ੍ਰਸੰਨ. ਆਨੰਦ ਸਹਿਤ. “ਭਇਆ ਸਮਾਹੜਾ ਹਰਿਰਤਨ ਵਿਸਾਹਾ.” (ਬਿਲਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|