Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Samāvṇi-ā. ਸਮਾ ਜਾਣਾ, ਰਲ ਜਾਣਾ। merged, absorbed. ਉਦਾਹਰਨ: ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ ॥ Raga Maajh 1, Asatpadee 1, 7:3 (P: 109). ਉਦਾਹਰਨ: ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੂਖਿ ਸਮਾਵਣਿਆ ॥ Raga Maajh 3, Asatpadee 8, 3:3 (P: 113).
|
|