Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samāl(i). 1. ਸਮਝ। 2. ਯਾਦ ਕਰ, ਸਿਮਰ, ਆਰਾਧਨਾ ਕਰ। 3. ਸਾਂਭ, ਪਕੜ, । 1. know, understand, comprehend. 2. reflect, ponder, contemplate, meditate. 3. take care, with care; adore, cherish.
ਉਦਾਹਰਨਾ:
1. ਕੇਤੀ ਨਾਰਿ ਵਰੁ ਏਕੁ ਸਮਾਲਿ ॥ (ਇਹ ਸਮਝ ਕਿ ਇਕ ਪਤੀ ਤੇ ਕਿਤਨੀਆਂ ਹੀ ਉਸ ਦੀਆਂ ਪਤਨੀਆਂ ਹਨ). Raga Raamkalee 1, Dakhnnee Oankaar, 21:6 (P: 932).
2. ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ ॥ Raga Sireeraag 3, 43, 4:3 (P: 30).
ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥ Raga Sireeraag 5, 73, 2:3 (P: 43).
ਤੂਹੈ ਰਾਖਹਿ ਸਾਰਿ ਸਮਾਲਿ ॥ (ਖਬਰ ਰੱਖ ਕੇ). Raga Gaurhee 5, 174, 1:2 (P: 200).
3. ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ Raga Sireeraag 1, 23, 1:1 (P: 22).
ਮਨ ਕਰਹਲਾ ਵੀਚਾਰੀਆ ਵੀਚਾਰਿ ਦੇਖੁ ਸਮਾਲਿ ॥ (ਸੰਭਾਲ ਕੇ ਵੇਖ). Raga Gaurhee 4, Karhalay, 2, 1:1 (P: 234).
ਆਪਿ ਛਡਾਏ ਛੁਟੀਐ ਸਤਿਗੁਰ ਚਰਣ ਸਮਾਲਿ ॥ (ਪਕੜ). Raga Gaurhee 4, Karhalay, 2, 4:2 (P: 235).
ਸਾਰਿ ਸਮਾਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ ॥ Raga Soohee 5, 52, 2:2 (P: 748).

SGGS Gurmukhi-English Dictionary
[1. P. v. 2. P. v.] 1. (from Samāra) remember, recollect. 2. (from Samhali) look after, uphold, support, take over
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰਭਾਲਕੇ। 2. ਸਾਵਧਾਨੀ (ਹੋਸ਼ਿਆਰੀ) ਨਾਲ. “ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ.” (ਸ੍ਰੀ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits