Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Samḏarsī. 1. ਇਕ ਨਜ਼ਰ ਨਾਲ ਵੇਖਣ ਵਾਲਾ। 2. ਇਕੋ ਦ੍ਰਿਸ਼ਟ ਨਾਲ ਵੇਖਣ ਵਾਲਾ (ਵਾਹਿਗੁਰੂ)। 1. impartial, looks upon all alike. 2. impartial Lord (Vaheguru). 1. ਉਦਾਹਰਨ: ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥ Raga Sireeraag 5 96, 2:2 (P: 51). 2. ਉਦਾਹਰਨ: ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ ॥ Raga Maaroo 1, Solhaa 8, 13:3 (P: 1028).
|
SGGS Gurmukhi-English Dictionary |
[Adj.] (from Sk. Samadarshin) seeing equally, regarding impartially
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. समदर्शिन्. ਵਿ- ਸਮਦ੍ਰਸ੍ਟਾ. ਇਕਸਾਰ ਸਭ ਨੂੰ ਦੇਖਣ ਵਾਲਾ. "ਸੋ ਸਮਦਰਸੀ ਤਤੁ ਕਾ ਬੇਤਾ". (ਸੁਖਮਨੀ)। (2) ਦੇਖੋ, ਦਰਸਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|