Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Samaj(i). ਸਮੇਟ ਕੇ (ਸ਼ਬਦਾਰਥ/ਦਰਪਣ); ਮੰਡਲੀ (ਮਹਾਨਕੋਸ਼) ਨਾ ਜਿਤੇ ਜਾਣ ਵਾਲੇ (ਸੰਥਿਆ)। controlling; assembly. ਉਦਾਹਰਨ: ਮਾਰਿਓ ਕੰਟਕੁ ਕਾਲੁ ਗਰਜਿ ਥਾਵਤੁ ਲੀਓ ਬਰਜਿ ਪੰਚ ਭੂਤ ਏਕ ਭੂਤ ਏਕ ਘਰਿ ਰਾਖਿ ਲੇ ਸਮਜਿ ॥ Sava-eeay of Guru Angad Dev, 1:4 (P: 1391).

SGGS Gurmukhi-English Dictionary
[1. Sk. n. 2. N.] 1. (Sam + ajaya) invincible unconquerable. 2. (Sam + jana) gathering of animals
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. समज्या. {ਸੰਗ੍ਯਾ}. ਕੀਰਤਿ. ਯਸ਼। (2) ਸਭਾ. ਸਮਾਜ. ਮੰਡਲੀ. "ਪੰਚ ਭੂਤ ਏਕ ਘਰਿ ਰਾਖਿਲੇ ਸਮਜਿ". (ਸਵੈਯੇ ਮਃ ੨. ਕੇ) ਕਾਮਾਦਿਕ ਦੀ ਮੰਡਲੀ ਇੱਕ ਥਾਂ ਕਾਬੂ ਕਰਕੇ ਰੱਖੀ ਹੈ. "ਅਸਾਜ੍ਯੰ ਸਾਜਿ ਸਮਜਿਆ". (ਸਹਸ ਮਃ ੫) ਲੋਭ ਆਪਣੇ ਅਸਰ ਨਾਲ ਅਯੋਗ ਕੰਮ (ਲੁਕਕੇ ਤਾਂ ਇੱਕ ਪਾਸੇ ਰਹਿਆ), ਸਭਾ ਵਿੱਚ ਕਰਾ ਦਿੰਦਾ ਹੈ. ਭਾਵ- ਲੋਕ ਲਾਜ ਭੀ ਜਾਂਦੀ ਰਹਿੰਦੀ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits