Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Samagrī. 1. ਸਾਮਾਨ, ਵਸਤਾਂ। 2. ਚੀਜ਼ ਵਸਤ, ਭਾਵ ਸ੍ਰਿਸ਼ਟੀ ਰਚਨਾ । 1. necessities, things. 2. creation. 1. ਉਦਾਹਰਨ: ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥ Raga Gaurhee 5, Sukhmanee 4, 2:6 (P: 267). ਉਦਾਹਰਨ: ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ ॥ Raga Sorath 5, 20, 1:1 (P: 614). 2. ਉਦਾਹਰਨ: ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥ Raga Gaurhee 5, Sukhmanee 10, 3:9 (P: 276). ਉਦਾਹਰਨ: ਸਗਲ ਸਮਗ੍ਰੀ ਜਾ ਕਾ ਤਨਾ ॥ Raga Gaurhee 5, Sukhmanee 23, 6:3 (P: 294). ਉਦਾਹਰਨ: ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥ (ਰਚਨਾ). Raga Sorath 5, 9, 1:1 (P: 611).
|
SGGS Gurmukhi-English Dictionary |
[Var.] From Samagarī
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਸਾਮਗ੍ਰੀ. "ਸਗਲ ਸਮਗ੍ਰੀ ਤੇਰੀਆ". (ਬਿਲਾ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|