Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sabẖo. ਸਾਰੇ। all, whole. ਉਦਾਹਰਨ: ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥ (ਸਾਰੀ ਹੀ). Raga Sireeraag 5, 83, 4:2 (P: 47).
|
Mahan Kosh Encyclopedia |
ਕ੍ਰਿ. ਵਿ- ਸਾਰਾ. ਤਮਾਮ. "ਸਭੋ ਵਰਤੈ ਹੁਕਮ". (ਵਾਰ ਸ੍ਰੀ ਮਃ ੩). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|