Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸੱਭ ਕੁੱਝ, ਸਾਰੇ/ਸਾਰੀਆਂ, ਸਾਰੇ ਜੀਵ, ਸਾਰੇ ਹੀ। ਸਾਰਿਆਂ ਨੇ/ਨੂੰ। ਉਦਾਹਰਣ: ਸਭਿ ਗੁਣ ਤੇਰੇ ਮੈ ਨਾਹੀ ਕੋਇ॥ {ਜਪੁ ੧, ੨੧:੫ (4)}।
|
| SGGS Gurmukhi-English Dictionary |
Var. From Saba
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸਰਵ. ਤਮਾਮ। (2) ਸਰਵ ਹੀ. ਸਾਰੇ. "ਸਭਿ ਗੁਣ ਤੇਰੇ ਮੈ ਨਾਹੀ ਕੋਇ". (ਜਪੁ).
Mahan Kosh data provided by Bhai Baljinder Singh (RaraSahib Wale);
See http://www.ik13.com
|
|