Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sabẖas. ਸਾਰਿਆਂ ਦਾ, ਸਭਨਾਂ ਦਾ। of all. ਉਦਾਹਰਨ: ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੁ ਚੜੀਐ ॥ Raga Gaurhee 4, Vaar 3:4 (P: 301).
|
SGGS Gurmukhi-English Dictionary |
[Var.] From Saba
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਰਵ- ਪ੍ਰਤ੍ਯੇਕ. ਹਰਇਕ. "ਸਭ ਜੀਅ ਤੇਰੇ ਤੂ ਸਭਸ ਦਾ". (ਧਨਾ ਮਃ ੪)। (2) ਪ੍ਰਤ੍ਯੇਕ ਨੂੰ. ਹਰੇਕ ਨੂੰ. "ਪ੍ਰੀਤਮ ਮਨਿ ਵਸੈ ਜਿ ਸਭਸੈ ਦੇਇ ਅਧਾਰੁ". (ਸ੍ਰੀ ਮਃ ੩). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|