Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸਾਰੇ, ਸਾਰੀ (ਸ੍ਰਿਸ਼ਟੀ)। ਹਰ ਥਾਂ। ਹਰੇਕ ਕਿਸਮ ਦੀ। ਸਭਨਾਂ ਵਿੱਚ। ਉਦਾਹਰਣ: ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ॥ {ਜਪੁ ੧, ੨੯:੨ (6)}। ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ॥ {ਸਿਰੀ ੪, ਵਾਰ ੨:੧ (83)}। ਸਭ ਕੀਮਤਿ ਮਿਲਿ ਕੀਮਤਿ ਪਾਈ॥ {ਆਸਾ ੧, ਸੋਦ ੨, ੨:੨ (9)}। ਸਭ ਨਦਰੀ ਕਰਮ ਕਮਾਵਦੇ ਨਦ
|
| English Translation | |
Everything.
|
| Mahan Kosh Encyclopedia |
ਵਿ- ਸਰ੍ਵ. ਸਬ. ਤਮਾਮ. "ਸਭ ਊਪਰਿ ਨਾਨਕ ਕਾ ਠਾਕੁਰ". (ਸੂਹੀ ਛੰਤ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|