Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Sabā-ī. 1. ਸਾਰੀ ਲੋਕਾਈ। 2. ਸਾਰਾ, ਸਭ। 3. ਸਭ ਵਿਚ। 4. ਸਭ ਨੂ। 5. ਕੁਲ (total), ਸਾਰੀ। 6. ਸਭ ਥਾਂ, ਹਰ ਜਗ੍ਹਾਂ। 1. all, entire mankind. 2. whole, entire world. 3. among all. 4. every one. 5. total, all. 6. within all, everywhere. 1. ਉਦਾਹਰਨ: ਪ੍ਰਭੁ ਦੂਰਿ ਨ ਹੋਈ ਘਟਿ ਘਟਿ ਸੋਹੀ ਤਿਸ ਕੀ ਨਾਰਿ ਸਬਾਈ ॥ Raga Soohee 1, Chhant 3, 3:3 (P: 765). ਉਦਾਹਰਨ: ਗਿਆਨ ਵਿਹੂਣੀ ਭਵੈ ਸਬਾਈ ॥ (ਸਾਰੀ ਦੁਨੀਆਂ). Raga Maaroo 1, Solhaa 14, 8:1 (P: 1034). 2. ਉਦਾਹਰਨ: ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ ॥ Raga Sireeraag 4, 70, 1:1 (P: 41). ਉਦਾਹਰਨ: ਨਾਮ ਬਿਹੂਣੀ ਦੁਖਿ ਜਲੈ ਸਬਾਈ ॥ (ਸਾਰੀ ਸ੍ਰਿਸ਼ਟੀ). Raga Aaasaa 3, 45, 2:3 (P: 362). ਉਦਾਹਰਨ: ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ ॥ (ਸਭ ਥਾਂ). Raga Sorath 1, 6, 3:1 (P: 597). ਉਦਾਹਰਨ: ਗਾਉ ਮੰਗਲੋ ਨਿਤ ਹਰਿ ਜਨਹੁ ਪੁੰਨੀ ਇਛ ਸਬਾਈ ਰਾਮ ॥ (ਸਾਰੀਆਂ). Raga Soohee 5, Chhant 5, 4:1 (P: 780). 3. ਉਦਾਹਰਨ: ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟ ਵਸੈ ਹਰਿ ਕੋਲੀ ॥ Raga Gaurhee 4, 53, 2:2 (P: 168/169). 4. ਉਦਾਹਰਨ: ਮਾਤਾ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ ॥ Raga Sireeraag 1, Pahray 2, 1:3 (P: 75). 5. ਉਦਾਹਰਨ: ਲਖ ਚਉਰਾਸੀਹ ਜੋਨਿ ਸਬਾਈ ॥ Raga Maaroo 5, Solhay, 5, 2:1 (P: 1075). 6. ਉਦਾਹਰਨ: ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥ Raga Kaliaan 4, Asatpadee 1, 1:2 (P: 1323).

Mahan Kosh Encyclopedia

ਵਿ- ਸਪਾਦ. ਸਵਾਇਆ. ਇੱਕ ਪੂਰਾ ਅਤੇ ਦੂਜੇ ਦੇ ਚੌਥੇ ਭਾਗ ਸਹਿਤ। (2) ਸਰਵ. ਸਭ. "ਸੁਣਿਅਹੁ ਲੋਕ ਸਬਾਇਆ". (ਵਾਰ ਆਸਾ ਮਃ ੧) "ਠਾਕੁਰ ਏਕ ਸਬਾਈ ਨਾਰਿ". (ਓਅੰਕਾਰ) "ਰੁੰਨੇ ਬੀਰ ਸਬਾਏ". (ਵਡ ਮਃ ੧. ਅਲਾਹਣੀਆ)। (3) ਸੰ. ਸਮਵਾਯ. ਸ਼ੰਬੰਧ. ਮੇਲ. ਪੁਰਖ ਏਕ ਹੈ ਹੋਰ ਸਗਲੀ ਨਾਰਿ ਸਬਾਈ". (ਵਾਰ ਵਡ ਮਃ ੩)। (4) ਦੇਖੋ, ਸਮਵਾਯ ਸੰਬੰਧ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits