Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸਬਦੁ, ਗੁਰੂ ਦਾ ਸ਼ਬਦ। ਸਬਦ ਨੂੰ, ਸ਼ਬਦ ਦੁਆਰਾ। ਉਦਾਹਰਣ: ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ॥ {ਸਿਰੀ ੧, ੨੭, ੧:੧ (24)}। ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ॥ {ਰਾਮ ੩, ਅਨੰ ੧:੪ (917)}।
|
|