Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Sabḏai. 1. ਗੁਰੂ ਦਾ ਸ਼ਬਦ, ਬਾਣੀ, ਗੁਰਬਾਣੀ। 2. ਨਾਮ। 3. ਉਪਦੇਸ਼, ਸਿਖਿਆ। 1. Guru's Words/hymns/gospel, Gurbani. 2. Divine ʼname, holy/celestial ʼname, God's/Lord's ʼname. 3. teachings, instructions. 1. ਉਦਾਹਰਨ: ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ॥ Raga Sireeraag 3, 38, 2:2 (P: 28). 2. ਉਦਾਹਰਨ: ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥ Raga Sorath 3, 1, 1:1 (P: 599). 3. ਉਦਾਹਰਨ: ਭਵਜਲੁ ਬਿਨੁ ਸਬਦੈ ਕਿਉ ਤਰੀਐ ॥ Raga Bhairo 1, 2, 1:1 (P: 1125). ਉਦਾਹਰਨ: ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ Raga Raamkalee, Guru ʼnanak Dev, Sidh-Gosat, 72:1 (P: 946).

.

© SriGranth.org, a Sri Guru Granth Sahib resource, all rights reserved.
See Acknowledgements & Credits