Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸ਼ਬਦ ਦੀ ਰਾਹੀਂ, ਸ਼ਬਦ ਨਾਲ, ਸ਼ਬਦ ਵਿੱਚ ਜੁੜ ਕੇ, ਸ਼ਬਦ ਵਿੱਚ ਹੀ, ਸਿਫ਼ਤਿ-ਸਾਲਾਹ ਦੀ ਬਾਣੀ ਵਿੱਚ ਹੀ, ਪਰਮਾਤਮਾ ਦੇ ਹੁਕਮ ਵਿੱਚ ਹੀ। ਉਦਾਹਰਣ: ਉਤਪਤਿ ਪਰਲਉ ਸਬਦੇ ਹੋਵੈ। ਸਬਦੇ ਹੀ ਫਿਰਿ ਓਪਤਿ ਹੋਵੈ॥ {ਮਾਝ ੩, ੧੪, ੧:੧;੨ (117)}। ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ॥ {ਸਿਰੀ ੩, ੫੫, ੩:੧ (35)}। ਆਪੇ ਰੰਗਣਿ ਰ
|
|