Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Safli-o. 1. ਫਲ-ਸਹਿਤ, ਫਲਦਾਰ। 2. ਲਾਭਦਾਇਕ। 1. fruitful, fruit bearing. 2. profitable. 1. ਉਦਾਹਰਨ: ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ ॥ (ਫਲ ਵਾਲਾ). Raga Sireeraag 1, Asatpadee 10, 2:1 (P: 59). 2. ਉਦਾਹਰਨ: ਤਿਨ ਕਾ ਜਨਮੁ ਸਫਲਿਓ ਸਭੁ ਕੀਆ ਕਰਤੈ, ਜਿਨ ਗੁਰ ਬਚਨੀ ਸਚੁ ਭਾਖਿਆ ॥ (ਸਕਾਰਥਾ). Raga Tukhaaree 4, Chhant 2, 3:4 (P: 1115). ਉਦਾਹਰਨ: ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ ॥ Raga Soohee 1, Chhant 2, 3:4 (P: 764).

.

© SriGranth.org, a Sri Guru Granth Sahib resource, all rights reserved.
See Acknowledgements & Credits