Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਹਮੇਸ਼ਾਂ, ਸਦਾ ਕਾਇਮ ਰਹਿਣ ਵਾਲਾ। ਉਦਾਹਰਣ: ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ {ਜਪੁ ੧, ੨:੪ (1)}।
|
| SGGS Gurmukhi-English Dictionary |
P. adv. Always, ever
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Always, ever, constantly, perpetually, continually.
|
| Mahan Kosh Encyclopedia |
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ". (ਆਸਾ ਮਃ ੫)। (2) ਅ਼. __ ਸਦਾ. {ਸੰਗ੍ਯਾ}. ਧ੍ਵਨਿ. ਸ਼ਬਦ. ਆਵਾਜ਼। (3) ਫ਼ਕੀਰ ਦੀ ਦੁਆ. ਆਸ਼ੀਰਵਾਦ। (4) ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ". (ਬਸੰ ਮਃ ੪) ਦੇਖੋ, ਸੱਦਾ.
Mahan Kosh data provided by Bhai Baljinder Singh (RaraSahib Wale);
See http://www.ik13.com
|
|