Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Saṯe. 1. ਸਤਿ (ਸਚ) ਸਰੂਪ। 2. ਸਚੋ (ਜਦੋਂ 'ਸਤਿ' ਨਾਲ ਸਮਾਸ ਰੂਪ ਵਿਚ ਆਉਂਦਾ ਹੈ)। 3. ਗੁਰੂ ਅਰਜਨ ਸਾਹਿਬ ਦੇ ਦਰਬਾਰ ਦਾ ਕੀਰਤਨੀਆ ਜਿਸ ਦੀ ਆਪਣੇ ਸਾਥੀ ਰਾਏ ਬਲਵੰਡ ਨਾਲ ਰਲ ਕਿ ਲਿਖੀ ਗੁਰਸਤਰੀ ਦੀ ਵਾਰ ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਵਿਚ ਦਰਜ਼ ਹੈ। 1. true, truth personified. 2. truest of the true. 3. Satta, a bard(Kirtania) of Sri Guru Arjan Dev's Darbar. 1. ਉਦਾਹਰਨ: ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥ Raga Goojree 5, Vaar 20:5 (P: 524). ਉਦਾਹਰਨ: ਹਰਿ ਸਤਿ ਸਤੇ ਮੇਰੇ ਬਾਬੁਲਾ ਹਰਿ ਜਨ ਮਿਲਿ ਜੰਞ ਸੁਹੰਦੀ ॥ Raga Sireeraag 4, Chhant 1, 3:1 (P: 78). 2. ਉਦਾਹਰਨ: ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ ॥ Raga Aaasaa 4, Chhant 9, 8:1 (P: 444). 3. ਉਦਾਹਰਨ: ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥ Raga Raamkalee, Balwand & Sata, Vaar 6:17 (P: 968).

SGGS Gurmukhi-English Dictionary
[Var.] Form Sāta
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ- ਸਤ੍ਯ ਰੂਪ. "ਬੇਣੀ ਤ ਸੰਗਮੁ ਸਤ ਸਤੇ". (ਧਨਾ ਛੰਤ ਮਃ ੧) ਪਰਮ ਸਤ੍ਯ ਸੰਗਮ ਹੈ। (2) ਦੇਖੋ, ਸਤੇਯ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits