Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸੱਚ, ਸਚਾਈ, ਉੱਚਾ ਆਚਰਨ, ਧਰਮ, ਦਾਨ, ਸੇਵਾ। ਪੁੱਤਰ। ਸੱਚ ਸਰੂਪ ਹੋ ਕੇ। ਸੱਚੇ ਨਾਮ ਦਾ। ਸੱਚ ਦੇ। ਉਦਾਹਰਣ: ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ॥ {ਗਉ ਰਵਿ, ਅਸ ੧, ੧:੧ (346)}। ਸੁਣਿਐ ਸਤੁ ਸੰਤੋਖੁ ਗਿਆਨ॥ {ਜਪੁ ੧, ੧੦:੧ (23)}। ਕਰਮ ਧਰਮ ਤੁਮ੍ਯ੍ਯ ਚਉਪੜਿ ਸਾਜਹੁ ਸਤੁ ਕਰਹੁ ਤੁਮ ਸਾਰੀ॥ {ਬਸੰ ੫, ੧੮,
|
| SGGS Gurmukhi-English Dictionary |
Var. From Sata
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
{ਸੰਗ੍ਯਾ}. ਸਤ੍ਯ. "ਸਤਜੁਗਿ ਸਤੁ ਤੇਤਾ ਜਗੀ". (ਗਉ ਰਵਿਦਾਸ)। (2) ਦੇਖੋ, ਸ੍ਤੁ. ਸ੍ਤਵ. ਸ੍ਤੁਤਿ. ਜਸ. "ਸਤੁ ਪ੍ਰਗਟਿਓ ਰਵਿ ਲੋਇ". (ਸਵੈਯੇ ਮਃ ੨. ਕੇ) ਆਕਾਸ਼ ਮੰਡਲ (ਦੇਵਲੋਕ) ਵਿੱਚ ਆਪ ਦਾ ਜਸ ਪ੍ਰਗਟਿਓ। (3) ਸੰ. ਸਤ੍. ਦਾਨ. "ਸਤੀ ਪਾਪ ਕਰਿ ਸਤੁ ਕਮਾਹਿ". (ਵਾਰ ਰਾਮ ੧. ਮਃ ੧) ਸਤੀ (ਦਾਨੀ) ਪਾਪ ਕਰਕੇ ਦਾਨ ਕਰਦੇ ਹਨ.
Mahan Kosh data provided by Bhai Baljinder Singh (RaraSahib Wale);
See http://www.ik13.com
|
|