Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Saṫiguræ. ਸਚੇ ਗੁਰੂ ਨਾਲ, ਚੰਗੀ ਸਿਖਿਆ ਦੇਣ ਵਾਲੇ ਗੁਰੂ ਨਾਲ; ਸਚੇ ਗੁਰੂ ਨੂੰ। with true/real Guru; to the true/real Guru. ਉਦਾਹਰਨ: ਅੰਦਰਿ ਸਾਚਾ ਨੇਹੁ ਪੂਰੈ ਸਤਿਗੁਰੈ ਜੀਉ ॥ (ਸਤਿਗੁਰੂ ਨਾਲ). Raga Dhanaasaree 4, Chhant 1, 2:1 (P: 690). ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ ॥ (ਸਤਿਗੁਰੂ ਨੂੰ). Raga Soohee 4, Chhant 5, 1:2 (P: 776).
|
| SGGS Gurmukhi-English Dictionary |
with true/real Guru; to the true/real Guru.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|