Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Saṯāṇī. ਬਲ ਵਾਲੀ, ਤਕੜੀ । strong, all powerful. ਉਦਾਹਰਨ: ਹਰਿ ਹਰਿ ਜਨ ਕੈ ਓਟ ਸਤਾਣੀ ॥ (ਬਲਵਾਨ, ਤਕੜੀ). Raga Gaurhee 5, Sukhmanee 2, 7:3 (P: 265). ਉਦਾਹਰਨ: ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ ॥ Salok, Farid, 58:1 (P: 1381).

Mahan Kosh Encyclopedia

ਵਿ- ਤ੍ਰਾਣ ਸਹਿਤ. ਰਖ੍ਯਾ ਸਹਿਤ। (2) ਤਨ (तन्) ਧਾਤੁ ਦਾ ਅਰਥ ਫੈਲਾਉਣਾ, ਭਰੋਸਾ ਕਰਨਾ, ਆਸਾਰ ਦੇਣਾ, ਆਦਿਕ ਹਨ, ਇਸ ਲਈ ਸਤਾਣਾ ਦਾ ਅਰਥ ਹੈ ਰੱਛਕ, ਵਿਸ਼੍ਵਾਸ ਯੋਗ੍ਯ, ਵਿਸਤੀਰਣ. ਸੰਪ੍ਰਦਾਈ ਗ੍ਯਾਨੀ ਬਲ (ਤਾਣ) ਵਾਲਾ ਅਰਥ ਭੀ ਕਰਦੇ ਹਨ. "ਸੰਤ ਹਮਾਰੀ ਓਟ ਸਤਾਣੀ". (ਸੋਰ ਮਃ ੫) "ਸਚ ਕੋਟ ਸਤਾਣੀ ਨੀਵਦੈ". (ਵਾਰ ਰਾਮ ੩)। (3) ਫ਼ਾ. ਸਿਤਾਂ (ਅਸਥਾਨ) ਅਰਥ ਵਿੱਚ ਭੀ ਇਹ ਸ਼ਬਦ ਵਰਤਿਆ ਹੈ, ਯਥਾ- "ਮਰਗਸਤਾਣੀ ਚਿਤਿ ਧਰ". (ਸ. ਫਰੀਦ) ਮਰਗਿਸਤਾਂ (ਸ਼ਮਸ਼ਾਨ ਭੂਮਿ) ਨੂੰ ਚੇਤੇ ਰੱਖ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits