Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਸੰਤਾਂ ਦਾ ਸੰਗੀ, ਸਤ ਸੰਗਤ ਵਿੱਚ। ਉਦਾਹਰਣ: ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ॥ {ਮਾਰੂ ੫, ਸੋਲਾ ੧੧, ੧੦:੩ (1082)}। ਮਿਲ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ॥ {ਆਸਾ ੪, ਛੰਤ ੧੫, ੩:੪ (449)}।

Mahan Kosh Encyclopedia
ਵਿ- ਉੱਤਮ ਹੈ ਸੰਗ ਜਿਸ ਦਾ. ਜਿਸ ਦਾ ਮਿਲਾਪ ਸ਼ੁਭ ਫਲ ਦੇਣਵਾਲਾ ਹੈ. "ਮਹਾ ਸਾਰਥੀ ਸਤਸੰਗਾ". (ਮਾਰੂ ਸੋਲਹੇ ਮਃ ੫).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits