Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਗੁਪਤ, ਲੁਕਿਆ ਹੋਇਆ। 70। ਉਦਾਹਰਣ: ਸਤਰਿ ਕਾ ਮਤਿਹੀਣ ਅਸੀਹਾਂ ਕਾ ਵਿਉਹਾਰੁ ਨਾ ਪਾਵੈ॥ {ਮਾਝ ੧, ਵਾਰ ੧ਸ, ੧, ੩:੩ (138)}। ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ॥ {ਆਸਾ ਕਬ, ੧੭, ੨:੨ (480)}।

SGGS Gurmukhi-English Dictionary
P. adj.   Seventy
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. ਸਪ੍ਤਤਿ. ਸੱਤਰ- ੭੦। (2) ਦੇਖੋਤ ਸਤਰ ੫. "ਸਤਰਿ ਕਾਬਾ ਘਟ ਹੀ ਭੀਤਰਿ". (ਆਸਾ ਕਬੀਰ) ਗੁਪਤ ਕਾਬਾ ਘਟ ਹੀ ਭੀਤਰਿ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits