Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Saṇ(u). ਸਮੇਤ, ਨਾਲ, ਸਣੇ। along with. ਉਦਾਹਰਨ: ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ ॥ Raga Sireeraag 5, 71, 3:2 (P: 42).
|
Mahan Kosh Encyclopedia |
ਵ੍ਯ- ਨਾਲ. ਸਹਿਤ. ਸਮੇਤ. ਦੇਖੋ, ਸਣ. "ਡੁਬੇ ਸਣੁ ਪਰਿਵਾਰੀ". (ਗੂਜ ਅਃ ਮਃ ੪) "ਸੋ ਸਣੁ ਤੁਝੈ ਅਨਿਤ". (ਸ੍ਰੀ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|