Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Sajaṇ. 1. ਮਿੱਤਰ, ਸਨੇਹੀ। 2. ਭਲਾ ਪੁਰਸ਼। 3. ਪਿਆਰਾ (ਪਤੀ ਪ੍ਰਭੂ)। 1. friend, wellwisher. 2. noble person. 3. beloved, revered. ਉਦਾਹਰਨਾ: 1. ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਉ ਮੇਲੁ ॥ Raga Gaurhee 1, ਸਹੋ 1, 3:2 (P: 12). ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ Raga Sireeraag 1, 24, 2:1 (P: 23). ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥ Raga Maajh 5, 43, 2:3 (P: 107). 2. ਗੁਰਮੁਖਿ ਸਜਣੁ ਗੁਣਕਾਰੀਆ ਮਿਲ ਸਜਣ ਹਰਿ ਗੁਣ ਗਾਇ ॥ Raga Sireeraag 4, 67, 1:2 (P: 40). ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ ॥ Raga Sireeraag 4, 69, 1:1 (P: 41). 3. ਮਹਲ ਭਗਤੀ ਘਰਿ ਸਚੈ ਸਜਣ ਪਾਹੁਣਿਅਉ ॥ (ਪਿਆਰਾ ਪ੍ਰਾਹੁਣਾ ਬਣਕੇ ਆਉਂਦਾ ਹੈ). Raga Goojree 3, Vaar 21, Salok, 3, 1:2 (P: 517). ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥ Raga Maaroo 5, Vaar 17ਸ, 5, 2:1 (P: 1100). ਮੂੰ ਪਿਰੀਆ ਸਉ ਨੇਹੁ ਕਿਉ ਸਜਣ ਮਿਲਹਿ ਪਿਆਰਿਆ ॥ Salok 4, 4:1 (P: 1421).
|
| SGGS Gurmukhi-English Dictionary |
1. friend(s). 2. friendly. 3. friend (beloved) God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|