Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Sachī. 1. ਸਚ ਦੀ। 2. ਮਿਥਿਆ/ਝੂਠ ਦੇ ਉਲਟ, ਵਾਸਤਵ। 3. ਅਸਲ, ਸਥਿਰ ਰਹਿਣ ਵਾਲੀ। 4. ਸਫਲ (ਭਾਵ)। 5. ਚੰਗੇ, ਸੋਹਣੇ (ਭਾਵ)। 1. of Truth. 2. true. 3. real, steadfast, stable. 4. meaningful, substantial. 5. purposeful, auspicious, good, beneficiary. 1. ਉਦਾਹਰਨ: ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥ Raga Sireeraag 5, Asatpadee 29, 11:3 (P: 74). 2. ਉਦਾਹਰਨ: ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥ Raga Sireeraag 1, 14, 4:1 (P: 19). ਉਦਾਹਰਨ: ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ ॥ (ਸਤਿ ਸੰਗਤਿ). Raga Sireeraag 3, Asatpadee 25, 1:3 (P: 69). 3. ਉਦਾਹਰਨ: ਘੜੀਐ ਸਬਦੁ ਸਚੀ ਟਕਸਾਲ ॥ Japujee, Guru ʼnanak Dev, 38:5 (P: 8). ਉਦਾਹਰਨ: ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥ Raga Sireeraag 1, 15, 2:3 (P: 19). 4. ਉਦਾਹਰਨ: ਸਚੀ ਬੈਸਕ ਤਿਨਾ ਸੰਗਿ ਜਿਨ ਸੰਗਿ ਜਪੀਐ ਨਾਉ ॥ Raga Goojree 5, Vaar 10ਸ, 5, 2:1 (P: 520). 5. ਉਦਾਹਰਨ: ਵਾਜੇ ਵਜੇ ਸਚੀ ਬਾਣੀਆਂ ਪੰਚ ਮੁਏ ਮਨੁ ਮਾਰੇ ॥ (ਚੰਗੇ ਸ਼ਬਦ ਬੋਲੇ/ਗਾਏ ਜਾਂਦੇ ਹਨ). Raga Vadhans 1, Alaahnneeaan 3, 6:2 (P: 580). ਉਦਾਹਰਨ: ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥ (ਚੰਗਾ ਕੰਮ). Raga Vadhans 4, Vaar 3, Salok, 3, 1:3 (P: 584).

Mahan Kosh Encyclopedia

ਸਤ੍ਯਤਾ ਵਾਲੀ. ਸੱਚੀ. "ਸਚੀ ਤੇਰੀ ਕੁਦਰਤਿ ਸਚੇ ਪਾਤਸਾਹ!" (ਵਾਰ ਆਸਾ)। (2) ਸੰ. ਸ਼ਚੀ. {ਸੰਗ੍ਯਾ}. ਤਾਕਤ. ਸ਼ਕ੍ਤਿ। (3) ਇੰਦ੍ਰ ਦੀ ਰਾਣੀ. "ਮਾਨੋ ਸਿੰਘਾਸਨ ਬੈਠੀ ਸਚੀ ਹੈ". (ਚੰਡੀ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits